Contact Us
  0°C
mode_comment Editor calendar_month 10.04.19  watch_later 07.54 PM  timeline 113762  numbers 974  arrow_drop_down6
ਸੈਕਸ ਕਰਨ ਤੋਂ ਪਹਿਲਾਂ ਇਹ ਚੀਜਾਂ ਸੋਚਦੀ ਹੈ ਲੜਕੀ ਪਰ ਕਦੇ ਨਹੀਂ ਦੱਸਦੀ

ਹਰ ਔਰਤ ਚਾਹੁੰਦੀ ਹੈ ਕਿ ਉਸਦਾ ਸੈਕਸ ਜੀਵਨ ਬਹੁਤ ਵਧੀਆਂ ਅਤੇ ਰੋਮਾਂਸ ਭਰਿਆ ਹੋਵੇ ਪਰ ਉਹ ਸੈਕਸ ਦੌਰਾਨ ਕੁੱਝ ਅਜਿਹੀਆਂ ਗਲਤੀਆਂ ਕਰ ਦਿੰਦੀ ਹੈ ਜਿਸ ਨਾਲ ਔਰਤਾਂ ਦੀ ਸੈਕਸ ਲਾਈਫ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਨਾਲ ਹੀ ਉਹਨਾਂ ਨੂੰ ਸੈਕਸ ਦਾ ਪੂਰਾ ਮਜਾ ਵੀ ਨਹੀਂ ਮਿਲਦਾ. ਅੱਜ ਅਸੀਂ ਤੁਹਾਨੂੰ ਉਹ ਪੰਜ ਗਲਤੀਆਂ ਦੱਸਣ ਜਾ ਰਹੇ ਹਾਂ ਜਿਹਨਾਂ ਨੂੰ ਔਰਤਾਂ ਅਕਸਰ ਹੀ ਕਰਦੀਆਂ ਰਹਿੰਦੀਆਂ ਹਨ.

ਪਹਿਲੀ ਹੈ ਸੈਕਸ ਲਈ ਪਹਿਲ ਨਾਂ ਕਰਨਾ: ਜਿਆਦਤਰ ਔਰਤਾਂ ਕਦੇ ਵੀ ਸੈਕਸ ਲਈ ਪਹਿਲ ਨਹੀਂ ਕਰਦੀਆਂ ਉਹ ਹਮੇਸ਼ਾ ਇਹੀ ਚਾਹੁੰਦੀਆਂ ਹਨ ਕਿ ਉਹਨਾਂ ਦਾ ਪਤੀ ਜਾਂ ਪਾਰਟਨਰ ਹੀ ਸੈਕਸ ਲਈ ਪਹਿਲ ਕਰੇ.

ਦੂਜੀ ਹੈ ਸੈਕਸ ਲਈ ਹਮੇਸ਼ਾ ਨਾਂ ਨਾਂ ਕਹਿਣਾ: ਸੈਕਸ ਦੇ ਮਾਮਲੇ ਵਿੱਚ ਸਾਡੇ ਇਥੇ ਸ਼ੁਰੂ ਤੋਂ ਹੀ ਇਹ ਚੱਲਦਾ ਆ ਰਿਹਾ ਹੈ ਕਿ ਔਰਤ ਕਦੇ ਵੀ ਇਕਦੱਮ ਸੈਕਸ ਲਈ ਹਾਂ ਨਹੀਂ ਕਹਿੰਦੀ ਉਹ ਹਮੇਸ਼ਾ ਸੈਕਸ ਤੋਂ ਬਚਣ ਲਈ ਬਹਾਨੇ ਬਣਾਉਂਦੀ ਰਹਿੰਦੀ ਹੈ.

ਤੀਜੀ ਹੈ ਆਪਣੇ ਸ਼ਰੀਰ ਨੂੰ ਲੈ ਕੇ ਹੀਣ ਭਾਵਨਾਂ: ਜਿਆਦਤਰ ਔਰਤਾਂ ਆਪਣੇ ਸ਼ਰੀਰ ਨੂੰ ਲੈ ਕੇ ਬੜੀ ਹੀਣ ਭਾਵਨਾ ਮਹਿਸੂਸ ਕਰਦੀਆਂ ਹਨ ਉਹ ਹਮੇਸ਼ਾ ਇਹੀ ਚਾਹੁੰਦੀਆਂ ਹਨ ਕਿ ਉਹਨਾਂ ਦਾ ਪਾਰਟਨਰ ਉਸਦੇ ਸ਼ਰੀਰ ਦੇ ਅੰਗਾਂ ਨੂੰ ਨਾਂ ਦੇਖੇ ਇਸ ਵਿੱਚ ਉਹ ਬਹੁਤ ਸ਼ਰਮ ਮਹਿਸੂਸ ਕਰਦੀਆਂ ਹਨ.

ਚੌਥੀ ਹੈ ਸੈਕਸ ਬਾਰੇ ਖੁਲ ਕੇ ਗੱਲ ਨਾਂ ਕਰਨਾ: ਜਿਆਦਾਤਰ ਔਰਤਾਂ ਆਪਣੇ ਪਤੀ ਜਾ ਪਾਰਟਨਰ ਨਾਲ ਸੈਕਸ ਬਾਰੇ ਖੁੱਲ ਕੇ ਗੱਲ ਨਹੀਂ ਕਰਦੀਆਂ ਮਤਲਬ ਉਹ ਕਦੇ ਇਹ ਨਹੀਂ ਦੱਸਦੀਆਂ ਕਿ ਸੈਕਸ ਦੌਰਾਨ ਉਹ ਕੀ ਚਾਹੁੰਦੀਆਂ ਹਨ ਅਤੇ ਕੀ ਉਹ (ਔਰਤਾਂ) ਸੈਕਸ ਤੋਂ ਸੰਤੁਸ਼ਟ ਵੀ ਹਨ ਜਾਂ ਨਹੀਂ.

ਪੰਜਵੀ ਹੈ ਸੈਕਸ ਤੋਂ ਬਾਅਦ ਪਾਰਟਨਰ ਨਾਲ ਵਿਵਹਾਰ: ਕਈ ਔਰਤਾਂ ਸੈਕਸ ਕਰਨ ਤੋਂ ਬਾਅਦ ਆਦਮੀਆਂ ਨਾਲ ਸਹੀ ਢੰਗ ਨਾਲ ਪੇਸ਼ ਨਹੀਂ ਜਿਸ ਨਾਲ ਆਦਮੀ ਦਾ ਮੂਡ ਔਫ ਹੋ ਜਾਂਦਾ ਹੈ.

Popular Post
Advertisement
Trending