Contact Us
  0°C
mode_comment Editor calendar_month 29.05.19  watch_later 08.56 AM  timeline 112354  numbers 998  arrow_drop_down18
ਲਿੰਗ ਬਾਰੇ ਨਹੀਂ ਪਤਾ ਹੋਣਗੀਆਂ ਤੁਹਾਨੂੰ ਇਹ ਹੈਰਾਨੀਜਨਕ ਗੱਲਾਂ ਜਰੂਰ ਪੜੋ

ਅੱਜ ਅਸੀਂ ਤੁਹਾਨੂੰ ਲਿੰਗ ਦੇ ਬਾਰੇ ਵਿੱਚ ਅਜਿਹੀਆਂ ਹੈਰਾਨੀਜਨਕ ਗੱਲਾਂ ਦੱਸਾਂਗੇ ਜੋ ਸ਼ਾਇਦ ਤੁਹਾਨੂੰ ਪਹਿਲਾਂ ਨਹੀਂ ਪਤਾ ਹੋਣਗੀਆਂ. ਸਭ ਤੋਂ ਪਹਿਲਾ ਤੱਥ (Fact) ਕਿ ਪੂਰੇ ਸੰਸਾਰ ਵਿੱਚ ਲੱਗਭੱਗ 5000 ਲੋਕਾਂ ਦੇ ਲਿੰਗ 11 ਇੰਚ ਤੋਂ ਵੱਡੇ ਹਨ. ਦੂਸਰਾ ਤੱਥ ਕਿ ਲੰਬੇ ਲਿੰਗ ਦੇ ਮੁਕਾਬਲੇ ਜਦੋਂ ਛੋਟਾ ਲਿੰਗ ਇਰੈਕਟ (ਖੜਾ) ਹੁੰਦਾ ਹੈ ਤਾਂ ਉਹ ਵੱਡੇ ਲਿੰਗ ਦੇ ਮੁਕਾਬਲੇ ਜਿਆਦਾ ਲੰਬਾ ਹੋ ਜਾਂਦਾ ਹੈ. ਤੀਸਰਾ ਤੱਥ ਸੰਸਾਰ ਵਿੱਚ ਲੱਗਭੱਗ 100 ਲੋਕ ਅਜਿਹੇ ਹਨ ਜਿਹਨਾਂ ਦੇ ਦੋ ਲਿੰਗ ਹਨ. ਚੌਥਾ ਤੱਥ 20 ਸਾਲ ਦੀ ਉਮਰ ਤੋਂ ਬਾਅਦ ਲਿੰਗ ਦਾ ਵਾਧਾ ਰੁਕ ਜਾਂਦਾ ਹੈ. ਪੰਜਵਾਂ ਤੱਥ ਦੁਨੀਆਂ ਦਾ ਸਭ ਤੋਂ ਲੰਬਾ ਲਿੰਗ ਜੋਨਾ ਫਾਲਕਨ ਦਾ ਹੈ ਜੋ ਕਿ ਅਮਰੀਕਾ ਦਾ ਰਹਿਣ ਵਾਲਾ ਹੈ ਉਸ ਦੀ ਲੰਬਾਈ (ਇਰੈਕਟ ਸਮੇਂ) 13.5 ਇੰਚ ਹੈ. ਛੇਵਾਂ ਲਿੰਗ ਵਿੱਚ ਕੋਈ ਹੱਡੀ ਨਹੀਂ ਹੁੰਦੀ ਪਰ ਫਿਰ ਵੀ ਇਹ ਫ੍ਰੈਕਚਰ ਹੋ ਸਕਦਾ ਹੈ. ਸੱਤਵਾਂ ਠੰਡਾ ਪਾਣੀ ਲਿੰਗ ਦਾ ਦੁਸ਼ਮਣ ਹੈ. ਜਰੂਰਤ ਤੋਂ ਜਿਆਦਾ ਲਿੰਗ ਤੇ ਠੰਡਾ ਪਾਣੀ ਨਹੀਂ ਪਾਉਣਾ ਚਾਹੀਦਾ. ਅੱਠਵਾਂ ਜਪਾਨ ਵਿੱਚ 6 ਅਪ੍ਰੈਲ ਨੂੰ ਪੈਨਿਸ (ਲਿੰਗ) ਫੈਸਟੀਵਲ ਹੁੰਦਾ ਹੈ. ਨੌਵਾਂ ਦਿਨ ਵਿੱਚ ਲੱਗਭੱਗ 11 ਵਾਰ ਵਿਅਕਤੀ ਦਾ ਲਿੰਗ ਇਰੈਕਟ (ਖੜਾ) ਹੁੰਦਾ ਹੈ ਜਿਸ ਵਿੱਚੋਂ 9 ਵਾਰ ਉਸ ਸਮੇਂ ਹੁੰਦਾ ਹੈ ਜਦੋਂ ਵਿਅਕਤੀ ਸੌਂ ਰਿਹਾ ਹੁੰਦਾ ਹੈ. ਦਸਵਾਂ ਅਤੇ ਆਖਰੀ ਛੋਟੇ ਤੋਂ ਛੋਟੇ ਲਿੰਗ ਵੀ ਯੋਨੀ ਦੇ ਹਰ ਕੋਨੇ ਨੂੰ ਟੱਚ ਕਰ ਸਕਦਾ ਹੈ.

Popular Post
Advertisement
Trending