Contact Us
  0°C
mode_comment Editor calendar_month 26.08.23  watch_later 08.01 PM  timeline 31460  numbers 1602  arrow_drop_down44
ਲਿੰਗ ਬਾਰੇ ਨਹੀਂ ਪਤਾ ਹੋਣਗੀਆਂ ਤੁਹਾਨੂੰ ਇਹ ਹੈਰਾਨੀਜਨਕ ਗੱਲਾਂ ਜਾਣ ਕੇ ਉੱਡ ਜਾਣਗੇ ਹੋਸ਼

ਲਿੰਗ ਆਦਮੀ ਦੇ ਸ਼ਰੀਰ ਦਾ ਅਹਿਮ ਹਿੱਸਾ ਹੁੰਦਾ ਹੈ, ਪਰ ਫਿਰ ਵੀ ਬਹੁਤੇ ਲੋਕਾਂ ਇਸ ਬਾਰੇ ਜਿਆਦਾ ਜਾਣਕਾਰੀ ਨਹੀਂ ਹੁੰਦੀ, ਜਿਸ ਤਰਾਂ ਸਾਰੇ ਆਦਮੀਆਂ ਦੀਆਂ ਸ਼ਕਲਾਂ ਅਲੱਗ ਅੱਲਗ ਹੁੰਦੀਆਂ ਹਨ ਉਸੇ ਤਰਾਂ ਲਿੰਗ ਵੀ ਅੱਲਗ ਅੱਲਗ ਸਾਈਜ, ਰੰਗ, ਸ਼ੇਪ ਦੇ ਹੁੰਦੇ ਹਨ, ਅੱਜ ਅਸੀਂ ਤੁਹਾਨੂੰ ਲਿੰਗ ਦੇ ਬਾਰੇ ਵਿੱਚ ਅਜਿਹੀਆਂ ਹੈਰਾਨੀਜਨਕ ਗੱਲਾਂ ਦੱਸਾਂਗੇ ਜੋ ਸ਼ਾਇਦ ਤੁਹਾਨੂੰ ਪਹਿਲਾਂ ਨਹੀਂ ਪਤਾ ਹੋਣਗੀਆਂ.

ਪਹਿਲਾ: ਪੂਰੇ ਸੰਸਾਰ ਵਿੱਚ ਲੱਗਭੱਗ ਪੰਜ ਹਜਾਰ ਲੋਕਾਂ ਦੇ ਲਿੰਗ ਗਿਆਰਾਂ ਇੰਚ ਤੋਂ ਵੱਡੇ ਹਨ. ਦੂਜਾ: ਸੰਸਾਰ ਵਿੱਚ ਲੱਗਭੱਗ ਸੌ ਲੋਕ ਅਜਿਹੇ ਹਨ ਜਿਹਨਾਂ ਦੇ ਦੋ ਲਿੰਗ ਹਨ. ਤੀਜਾ: ਵੀਹ ਸਾਲ ਦੀ ਉਮਰ ਤੋਂ ਬਾਅਦ ਲਿੰਗ ਦਾ ਵਾਧਾ ਰੁਕ ਜਾਂਦਾ ਹੈ. ਚੌਥਾ: ਦੁਨੀਆਂ ਦਾ ਸਭ ਤੋਂ ਲੰਬਾ ਲਿੰਗ ਜੋਨਾ ਫਾਲਕਨ ਦਾ ਹੈ ਜੋ ਕਿ ਅਮਰੀਕਾ ਦਾ ਰਹਿਣ ਵਾਲਾ ਹੈ ਉਸ ਦੀ ਲੰਬਾਈ (ਇਰੈਕਟ ਸਮੇਂ) 13.5 ਇੰਚ ਹੈ. ਪੰਜਵਾਂ: ਲਿੰਗ ਵਿੱਚ ਕੋਈ ਹੱਡੀ ਨਹੀਂ ਹੁੰਦੀ ਪਰ ਫਿਰ ਵੀ ਇਹ ਫ੍ਰੈਕਚਰ ਹੋ ਸਕਦਾ ਹੈ. ਛੇਵਾਂ: ਦਿਨ ਵਿੱਚ ਲੱਗਭੱਗ 11 ਵਾਰ ਵਿਅਕਤੀ ਦਾ ਲਿੰਗ ਇਰੈਕਟ (ਖੜਾ) ਹੁੰਦਾ ਹੈ ਜਿਸ ਵਿੱਚੋਂ 9 ਵਾਰ ਉਸ ਸਮੇਂ ਹੁੰਦਾ ਹੈ ਜਦੋਂ ਵਿਅਕਤੀ ਸੌਂ ਰਿਹਾ ਹੁੰਦਾ ਹੈ. ਸੱਤਵਾਂ: ਛੋਟੇ ਤੋਂ ਛੋਟੇ ਲਿੰਗ ਵੀ ਯੋਨੀ ਦੇ ਹਰ ਕੋਨੇ ਨੂੰ ਟੱਚ ਕਰ ਸਕਦਾ ਹੈ.

Popular Post
Advertisement
Trending