Contact Us
  0°C
mode_comment Editor calendar_month 12.12.18  watch_later 11.38 AM  timeline 130812  numbers 787  arrow_drop_down9
ਜਾਣੋ ਪਹਿਲੀ ਵਾਰ ਸੈਕਸ ਦੌਰਾਨ ਵੀਰਜ ਜਲਦੀ ਕਿਉਂ ਨਿਕਲ ਜਾਂਦਾ ਹੈ

ਪਹਿਲੀ ਵਾਰ ਸੈਕਸ ਕਰਦੇ ਸਮੇਂ ਹਰ ਇੱਕ ਆਦਮੀ ਦੇ ਮਨ ਵਿੱਚ ਇਹੀ ਹੁੰਦਾ ਹੈ ਕਿ ਉਹ ਆਪਣੇ ਪਾਰਟਨਰ ਨਾਲ ਕਾਫੀ ਟਾਈਮ ਸੈਕਸ ਕਰੇ ਤਾਂ ਕਿ ਉਹ ਔਰਤ ਨੂੰ ਸੰਤੁਸ਼ਟ ਕਰ ਸਕੇ ਪਰ ਅਜਿਹਾ ਨਹੀਂ ਹੁੰਦਾ ਪਹਿਲੀ ਵਾਰ ਸੈਕਸ ਕਰਦੇ ਸਮੇਂ ਜਿਆਦਾਤਰ ਆਦਮੀ ਜਲਦੀ ਹੀ ਈਜੈਕੂਲੇਟ ਹੋ ਜਾਂਦੇ ਹਨ ਮਤਲਬ ਜਲਦ ਹੀ ਉਹਨਾਂ ਦਾ ਵੀਰਜ ਨਿਕਲ ਜਾਂਦਾ ਹੈ.

ਅੱਜ ਅਸੀਂ ਤੁਾਹਨੂੰ ਇਸ ਦੇ ਕਾਰਨਾਂ ਬਾਰੇ ਜਾਣਕਾਰੀ ਦੇਵਾਂਗੇ, ਸਭ ਤੋਂ ਪਹਿਲੀ ਅਤੇ ਆਮ ਸਮੱਸਿਆ ਹੈ ਇਰੈਕਟਾਈਲ ਡਿਸਫੰਕਸ਼ਨ ਇਸ ਦੇ ਆਦਮੀ ਦਾ ਵੀਰਜ ਛੇਤੀ ਹੀ ਨਿਕਲ ਜਾਂਦਾ ਹੈ. ਇਹ ਸਮੱਸਿਆ ਕਾਫੀ ਵੱਡੀ ਨਹੀਂ ਹੈ ਇਹ ਸਮੇਂ ਦੇ ਨਾਲ ਠੀਕ ਹੋ ਜਾਂਦੀ ਹੈ. ਇਸ ਵਿੱਚ ਆਦਮੀ ਪਹਿਲੀ ਵਾਰ ਸੈਕਸ ਕਰਦੇ ਸਮੇਂ ਜਿਆਦਾ ਟਾਈਮ ਨਹੀਂ ਲਗਾਉਂਦੇ. ਜੇਕਰ ਇਹ ਸਮੱਸਿਆ ਜਿਆਦਾ ਦੇਰ ਤੱਕ ਚੱਲੇ ਤਾਂ ਤੁਾਹਨੂੰ ਡਾਕਟਰ ਨੂੰ ਮਿਲਣ ਦੀ ਲੋੜ ਹੈ.

ਦੁਜਾ ਕਾਰਨ ਹੈ ਜੇਕਰ ਤੁਸੀਂ ਪਹਿਲੀ ਵਾਰ ਸੈਕਸ ਕਰ ਰਹੇਂ ਹੋ ਤਾਂ ਤੁਾਹਨੂੰ ਇਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੁੰਦੀ ਅਤੇ ਨਾਂ ਇਸ ਦਾ ਕੋਈ ਤਜੁਰਬਾ ਹੁੰਦਾ ਹੈ ਜਿਸ ਕਾਰਨ ਉਹ ਸੈਕਸ ਲਈ ਬਹੁਤ ਉਤੇਜਤ ਹੁੰਦੇ ਹਨ ਅਤੇ ਕੰਟਰੋਲ ਨਹੀਂ ਕਰ ਸਕਦੇ ਜਿਸ ਕਾਰਨ ਉਹਨਾਂ ਦਾ ਜਲਦੀ ਹੀ ਵੀਰਜ ਨਿਕਲ ਜਾਂਦਾ ਹੈ. ਸੈਕਸ ਅਤੇ ਹਸਤਮੈਥੁਨ ਦੋਵੇਂ ਅਲੱਗ ਅਲੱਗ ਚੀਜਾਂ ਹਨ, ਜੇਕਰ ਹਸਤਮੈਥੁਨ ਸਮੇਂ ਤੁਹਾਡਾ ਜਿਆਦਾ ਟਾਈਮ ਲੱਗਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸੈਕਸ ਦੇ ਸਮੇਂ ਵੀ ਜਿਆਦਾ ਟਾਈਮ ਲੱਗੇਗਾ.

Popular Post
Advertisement
Trending