Contact Us
  0°C
mode_comment Editor calendar_month 28.09.19  watch_later 09.23 AM  timeline 113256  numbers 980  arrow_drop_down6
ਜਾਣੋ ਔਰਤਾਂ ਦੀ ਯੋਨੀ ਵਿੱਚ ਵੱਧ ਤੋਂ ਵੱਧ ਕਿਸ ਸਾਈਜ ਦਾ ਲਿੰਗ ਜਾ ਸਕਦਾ ਹੈ

ਬਹੁਤ ਸਾਰੇ ਆਦਮੀਆਂ ਦੇ ਮਨ ਵਿੱਚ ਕਦੇ ਨਾਂ ਕਦੇ ਇਹ ਖਿਆਲ ਜਰੂਰ ਆਇਆ ਹੋਵੇਗਾ ਕਿ ਯੋਨੀ ਵਿੱਚ ਵੱਧ ਤੋਂ ਵੱਧ ਕਿਸ ਸਾਈਜ ਦਾ ਲਿੰਗ ਜਾ ਸਕਦਾ ਹੈ? ਔਰਤਾਂ ਦੀ ਯੋਨੀ ਬਹਤੁ ਹੀ ਰਹੱਸਮਈ ਚੀਜ ਹੈ ਇਸ ਨੂੰ ਹਰ ਰੋਜ ਨਵੀਆਂ ਨਵੀਆਂ ਖੋਜਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ. ਜਿਸ ਤਰਾਂ ਉਮਰ ਦੇ ਹਿਸਾਬ ਨਾਲ ਆਦਮੀ ਦੇ ਲਿੰਗ ਦਾ ਸਾਈਜ ਬਦਲਦਾ ਰਹਿੰਦਾ ਹੈ ਉਸੇ ਤਰਾਂ ਲੜਕੀਆਂ ਦੀ ਯੋਨੀ ਵੀ ਉਮਰ ਦੇ ਹਿਸਾਬ ਨਾਲ ਬਦਲਦੀ ਰਹਿੰਦੀ ਹੈ. ਜਿਵੇਂ ਜਿਵੇਂ ਲੜਕੀਆਂ ਦੀ ਉਮਰ ਵਧਦੀ ਜਾਂਦੀ ਹੈ ਉਹਨਾਂ ਦੀ ਯੋਨੀ ਦੀ ਗਹਿਰਾਈ ਵੀ ਵਧਦੀ ਜਾਂਦੀ ਹੈ. ਇੱਕ ਬਾਲਗ (Adult) ਲੜਕੀ ਦੀ ਯੋਨੀ ਦੀ ਗਹਿਰਾਈ ਲੱਗਭੱਗ 3.5 ਤੋਂ 5.5 ਇੰਚ ਹੁੰਦੀ ਹੈ ਅਤੇ ਇੱਕ ਔਰਤ ਦੀ ਯੋਨੀ ਦੀ ਗਹਿਰਾਈ ਲੱਗਭੱਗ 6 ਇੰਚ ਹੁੰਦੀ ਹੈ. ਇਸ ਦਾ ਮਤਲਬ ਇਹ ਨਹੀਂ ਕਿ ਔਰਤਾਂ ਦੀ ਯੋਨੀ ਵਿੱਵ ਪੰਜ ਤੋਂ ਛੇ ਇੰਚ ਦਾ ਲਿੰਗ ਹੀ ਜਾ ਸਕੇਗਾ. ਔਰਤਾਂ ਦੀ ਯੋਨੀ ਬਹੁਤ ਲਚਕੀਲੀ (ਫਲੈਕਸੀਬਲ) ਹੁੰਦੀ ਹੈ ਸੈਕਸ ਦੌਰਾਨ ਜਿਸ ਤਰਾਂ ਆਦਮੀਆਂ ਦੇ ਲਿੰਗ ਦਾ ਸਾਈਜ ਵੱਧ ਜਾਦਾ ਹੈ ਉਸੇ ਤਰਾਂ ਹੀ ਔਰਤਾਂ ਦੀ ਯੋਨੀ ਵੀ 200% ਤੱਕ ਫੈਲ ਜਾਂਦੀ ਹੈ ਆਮ ਤੌਰ ਤੇ ਆਦਮੀ ਦੇ ਲਿੰਗ ਦਾ ਵੱਧ ਤੋਂ ਵੱਧ ਸਾਈਜ ਸੱਤ ਇੰਚ ਦਾ ਹੀ ਹੁੰਦਾ ਹੈ ਜੋ ਕਿ ਇਸ ਅੰਦਰ ਅਸਾਨੀ ਨਾਲ ਜਾ ਸਕਦਾ ਹੈ.

Popular Post
Advertisement
Trending