Contact Us
  0°C
mode_comment Editor calendar_month 29.04.25  watch_later 05.36 PM  timeline 27500  numbers 1624  arrow_drop_down9
ਸੁਹਾਗਰਾਤ ਨੂੰ ਜਿਆਦਾ ਮਜਾ ਲੈਣ ਲਈ ਕੁੜੀ ਨੇ ਮੁੰਡੇ ਨੂੰ ਖਵਾ ਦਿੱਤੀ ਇਹ ਗੋਲੀ ਫਿਰ ਜੋ ਹੋਇਆ ਕੁੜੀ ਨੂੰ ਸਾਰੀ ਜਿੰਦਗੀ ਨਹੀਂ ਭੁੱਲਣਾ

ਇੱਕ ਬਹੁਤ ਹੀ ਅਜੀਬ ਕਿਸਮ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੁਲਹਣ ਨੇ ਅਜਿਹਾ ਕੰਮ ਕੀਤਾ ਕਿ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ. ਆਓ ਤੁਹਾਨੂੰ ਦੱਸਦੇ ਹਾਂ ਕਿ ਪੂਰਾ ਮਾਮਲਾ ਕੀ ਸੀ.

ਦੋਨਾਂ ਦਾ ਵਿਆਹ 19 ਫਰਵਰੀ ਨੁੰ ਹੋਇਆ ਸੀ. ਵਿਆਹ ਤੋਂ ਬਾਅਦ ਪਹਿਲੇ ਦਿਨ, ਸਾਰੀਆਂ ਰਸਮਾਂ ਪੂਰੀਆਂ ਹੋਈਆਂ ਅਤੇ ਸਭ ਕੁਝ ਠੀਕ ਰਿਹਾ. ਹੁਣ ਸੁਹਾਗਰਾਤ ਦੀ ਵਾਰੀ ਸੀ ਜਿਸਦੀ ਦੁਲਹਨ ਖੁਦ ਬੇਸਬਰੀ ਨਾਲ ਉਡੀਕ ਕਰ ਰਹੀ ਸੀ. ਦੂਜੇ ਦਿਨ 20 ਫਰਵਰੀ ਨੂੰ ਸੁਹਾਗਰਾਤ ਵੇਲੇ ਮੁੰਡੇ ਨੂੰ ਇਹ ਕਹਿ ਕੇ ਇੱਕ ਗੋਲੀ ਖਵਾ ਦਿੱਤੀ ਕਿ ਇਸ ਨਾਲ ਬਹੁਤ ਮਜਾ ਆਵੇਗਾ. ਪਰ ਇਹ ਨਸ਼ੀਲੀ ਗੋਲੀ ਸੀ ਜਿਸ ਕਾਰਨ ਲੜਕਾ ਬੇਹੋਸ਼ ਹੋ ਗਿਆ ਅਤੇ ਪੂਰੇ ਪਰਿਵਾਰ ਦੇ ਖਾਣੇ ਵਿੱਚ ਇਹ ਗੋਲੀ ਓਹ ਪਹਿਲਾਂ ਹੀ ਪਾ ਚੁੱਕੀ ਸੀ. ਰਾਤ ਨੂੰ ਘਰ ਵਿੱਚ ਰੱਖੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਭੱਜ ਗਈ. ਇਹ ਘਟਨਾ ਪਿੰਡ ਭਾਟੀਪੁਰਾ, ਜ਼ਿਲ੍ਹਾ ਮਹੋਬਾ ਦੀ ਹੈ.

Popular Post
Advertisement
Trending