Contact Us
  0°C
mode_comment Editor calendar_month 13.10.22  watch_later 01.36 PM  timeline 266794  numbers 397  arrow_drop_down1
ਸੈਕਸ ਦੌਰਾਨ ਆਦਮੀਆਂ ਨੂੰ ਖੁਸ਼ ਕਰਨ ਲਈ ਅਜਿਹੇ ਨਾਟਕ ਕਰਦੀਆਂ ਹਨ ਲੜਕੀਆਂ ਜਰੂਰ ਪੜੋ

ਇੱਕ ਰਿਪੋਰਟ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੀਆਂ ਸੈਕਸ ਦੌਰਾਨ ਕਈ ਤਰਾਂ ਦੇ ਨਾਟਕ ਕਰਦੀਆਂ ਹਨ, ਇਹ ਨਾਟਕ ਕਰਨ ਦੇ ਪਿੱਛੇ ਮੁੱਖ ਤੌਰ ਤੇ ਤਿੰਨ ਕਾਰਨ ਹੁੰਦੇ ਹਨ ਅੱਜ ਅਸੀਂ ਤੁਹਾਨੂੰ ਸੈਕਸ ਦੌਰਾਨ ਲੜਕੀਆਂ ਦੁਆਰਾ ਕੀਤੇ ਜਾਂਦੇ ਨਾਟਕਾਂ ਅਤੇ ਉਹਨਾਂ ਦੇ ਪਿੱਛੇ ਦਾ ਕਾਰਨਾ ਬਾਰੇ ਪੂਰੀ ਜਾਣਕਾਰੀ ਦੇਵਾਂਗੇ.

ਇੱਕ ਸਰਵੇ ਦੌਰਾਨ 19 ਤੋਂ 28 ਸਾਲ ਦੀਆਂ ਲੜਕੀਆਂ ਤੋਂ ਇਸ ਬਾਰੇ ਪੁਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਸੈਕਸ ਦੌਰਾਨ ਨਕਲੀ ਸੰਭੋਗ ਦਾ ਨਾਟਕ ਕਰਦੀਆਂ ਹਨ, ਮਤਲਬ ਉਹ ਸੈਕਸ ਦੌਰਾਨ ਚਰਮ ਸੀਮਾ ਤੱਕ ਨਹੀਂ ਪਹੁੰਚਦੀਆਂ ਹਦ ਕਿ ਪੁਰਸ਼ ਉਹਨਾਂ ਨਾਲੋ ਪਹਿਲਾਂ ਹੀ ਚਰਮ ਸੀਮਾ ਤੱਕ ਪਹੁੰਚ ਜਾਂਦੇ ਹਨ ਇਸ ਦੇ ਲਈ ਉਹ ਨਕਲੀ ਸੰਭੋਗ ਹੋਣ ਦਾ ਨਾਟਕ ਕਰਦੀਆਂ ਹਨ, ਉਹ ਅਜਿਹਾ ਨਾਟਕ ਸਿਰਫ ਇਸ ਲਈ ਕਰਦੀਆਂ ਹਨ ਤਾਂ ਕਿ ਉਨਾਂ ਦੇ ਪਾਰਟਨਰ ਨੂੰ ਖੁਸ਼ੀ ਮਿਲ ਸਕੇ. ਉਹ ਚਾਹੁੰਦੀਆਂ ਹਨ ਕਿ ਉਹਨਾਂ ਦੇ ਪਾਰਟਨਰ (ਆਦਮੀ) ਨੂੰ ਲੱਗੇ ਕਿ ਉਹਨਾਂ ਨੂੰ (ਲੜਕੀ) ਨੂੰ ਵੀ ਸੈਕਸ ਦੀ ਪੂਰੀ ਸੰਤੁਸ਼ਟੀ ਮਿਲ ਰਹੀ ਹੈ. ਇਸ ਲਈ ਨਕਲੀ ਸੰਭੋਗ ਦਾ ਨਾਟਕ ਕਰਨ ਦਾ ਪਹਿਲਾ ਮੁੱਖ ਕਾਰਨ ਆਪਣੇ ਪਾਰਟਨਰ ਨੂੰ ਖੁਸ਼ ਕਰਨਾ ਹੈ. ਦੂਜੇ ਕਾਰਨ ਵਿੱਚ ਲੜਕੀਆਂ ਨੇ ਦੱਸਿਆ ਕਿ ਨਕਲੀ ਸੰਭੋਗ ਦਾ ਨਾਟਕ ਕਰਨ ਦਾ ਅਗਲਾ ਕਾਰਨ ਹੈ ਕਿ ਕਈ ਵਾਰ ਉਹ ਸੈਕਸ ਦੌਰਾਨ ਸੁਖਦਾਈ ਜਾਂ ਆਨੰਦ ਮਹਿਸੂਸ ਨਹੀਂ ਕਰਦੀਆਂ, ਇਸ ਲਈ ਉਹ ਉਸ ਟਾਈਮ ਇਸ ਬੋਰਿੰਗ ਸੈਕਸ ਤੋਂ ਛੁਟਕਾਰਾ ਪਾਉਣ ਲਈ ਆਪਣੇ ਪਾਰਟਨਰ ਸਾਹਮਣੇ ਨਕਲੀ ਸੰਭੋਗ ਦਾ ਨਾਟਕ ਕਰਦੀਆਂ ਹਨ.

Popular Post
Advertisement
Trending