Contact Us
  0°C
mode_comment Editor calendar_month 11.06.19  watch_later 01.35 PM  timeline 116182  numbers 951  arrow_drop_down9
ਇੱਥੇ ਸੈਕਸ ਲਈ ਤਰਸ ਰਹੀਆਂ ਹਨ ਲੜਕੀਆਂ ਨਹੀਂ ਮਿਲਦਾ ਕੋਈ ਮਰਦ ਜਰੂਰ ਪੜੋ

ਸੁਣਨ ਵਿੱਚ ਇਹ ਖਬਰ ਭਲੇ ਹੀ ਅਜੀਬ ਜਿਹੀ ਲੱਗਦੀ ਹੈ ਪਰ ਇਹ ਬਿਲਕੁਲ ਸੱਚ ਹੈ ਅੱਜ ਅਸੀਂ ਤੁਹਾਨੂੰ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਲੜਕੀਆਂ ਨੂੰ ਸੈਕਸ ਕਰਨ ਲਈ ਆਦਮੀ ਨਹੀਂ ਮਿਲ ਰਹੇ.ਇੱਕ ਰਿਪੋਰਟ ਮੁਤਾਬਿਕ ਇਸ ਜਗ੍ਹਾ ਤੇ ਲੱਗਭੱਗ 60% ਮਰਦ ਅਤੇ 49% ਔਰਤਾਂ ਕਦੇ ਵੀ ਰਿਲੇਸ਼ਨਸ਼ਿਪ ਵਿੱਚ ਨਹੀਂ ਆਏ. ਮਤਲਬ ਨਾਂ ਤਾਂ ਉਹਨਾਂ ਦਾ ਵਿਆਹ ਹੋਇਆ ਹੈ ਅਤੇ ਨਾਂ ਹੀ ਉਹ ਕਿਸੇ ਰਿਲੇਸ਼ਨਸ਼ਿਪ ਵਿੱਚ ਹਨ. ਇਥੋਂ ਦੇ ਮਰਦਾਂ ਦੀ ਦਿਲਚਸਪੀ ਸੈਕਸ ਵਿੱਚ ਬਹੁਤ ਹੀ ਘੱਟ ਹੈ. ਅਤੇ ਜੋ ਵੀ ਆਦਮੀ ਇਥੇ ਸੈਕਸ ਕਰਦੇ ਹਨ ਉਹ ਵੀ ਸਾਲ ਵਿੱਚ ਲੱਗਭੱਗ 45 ਵਾਰ ਹੀ ਸੈਕਸ ਕਰਦੇ ਹਨ. ਜਿਸ ਕਾਰਨ ਇੱਥੇ ਔਰਤਾਂ ਸੈਕਸ ਤੋਂ ਬਹੁਤ ਹੀ ਅਸੰਤੁਸ਼ਟ ਹਨ ਅਤੇ ਉਹਨਾਂ ਨੂੰ ਸੈਕਸ ਲਾਈਫ ਦਾ ਪੂਰਾ ਆਨੰਦ ਨਹੀਂ ਮਿਲਦਾ. ਕਈ ਔਰਤਾਂ ਨੇ ਤਾਂ 34 ਸਾਲ ਦੀ ਉਮਰ ਤੱਕ ਇੱਕ ਵਾਰ ਵੀ ਸੈਕਸ ਨਹੀਂ ਕੀਤਾ, ਇਸ ਜਗ੍ਹਾ ਤੇ 60% ਔਰਤਾਂ ਕੋਲ ਸੈਕਸ ਲਈ ਆਦਮੀ ਨਹੀਂ ਹਨ . ਇਥੋਂ ਦੇ ਮਰਦਾਂ ਦੀ ਸੈਕਸ ਦੇ ਪ੍ਰਤੀ ਦਿਲਚਸਪੀ ਬਿਲਕੁੱਲ ਵੀ ਨਹੀਂ ਹੈ, ਕਈ ਜੋੜੇ ਤਾਂ ਪੰਦਰਾਂ ਦਿਨਾਂ ਵਿੱਚ ਸਿਰਫ ਇੱਕ ਵਾਰ ਹੀ ਸੈਕਸ ਕਰਦੇ ਹਨ, ਇਸ ਦੇਸ਼ ਦੀ ਸਰਕਾਰ ਵੀ ਇਸ ਪ੍ਰਤੀ ਬਹੁਤ ਚਿੰਤਤ ਹੈ ਕਿਉਂਕਿ ਸੈਕਸ ਪ੍ਰਤੀ ਦਿਲਚਸਪੀ ਕਾਰਨ ਇਸ ਦੇਸ਼ ਦੀ ਅਬਾਦੀ ਵੀ ਬਹੁਤ ਘਟ ਰਹੀ ਹੈ. ਪਰ ਇਸ ਦੇਸ਼ ਦੀ ਸਰਕਾਰ ਇਸ ਦਾ ਕੋਈ ਸਥਾਈ ਹੱਲ ਲੱਭਣ ਵਿਚ ਅਸਮਰਥ ਹੈ. ਇਸ ਦੇਸ਼ ਦਾ ਨਾਂ ਜਪਾਨ ਹੈ.

Popular Post
Advertisement
Trending