Contact Us
  0°C
mode_comment Editor calendar_month 18.03.20  watch_later 05.55 PM  timeline 130174  numbers 792  arrow_drop_down4
ਲਿੰਗ ਦੇ ਵਾਲਾਂ ਨੂੰ ਹਟਾਉਣ ਦੇ ਦੇਸੀ ਤਰੀਕੇ ਜਰੂਰ ਪੜੋ

ਆਦਮੀ ਹੋਵੇ ਜਾਂ ਔਰਤ ਹਰ ਨੂੰ ਆਪਣੇ ਪ੍ਰਾਈਵੇਟ ਪਾਰਟ ਦੀ ਸਫਾਈ ਚੰਗੀ ਤਰਾਂ ਕਰਨੀ ਚਾਹੀਦੀ ਹੈ, ਤਾਂ ਕਿ ਇਸ ਜਗ੍ਹਾ ਤੇ ਕੋਈ ਸਮੱਸਿਆ ਨਾਂ ਆਵੇ. ਆਮ ਤੌਰ ਤੇ ਲੋਕ ਇਸ ਜਗ੍ਹਾ ਤੇ ਵਾਲਾਂ ਦੀ ਸਫਾਈ ਲਈ ਵਿਅਕਤੀ ਕਿਸੇ ਕਰੀਮ, ਸਾਬਣ ਜਾਂ ਫਿਰ ਇਰੇਜਰ ਜਾਂ ਟਰਿਮਰ ਦੀ ਵਰਤੋ ਕਰਦੇ ਹਨ. ਪਰ ਅੱਜ ਅਸੀਂ ਤੁਹਾਨੂੰ ਕੁੱਝ ਦੇਸੀ ਘਰੇਲੂ ਤਰੀਕੇ ਦੱਸਣ ਜਾ ਰਹੇ ਹਾਂ ਜਿੰਨਾਂ ਦੀ ਮੱਦਦ ਨਾਲ ਤੁਸੀ ਇਹਨਾਂ ਵਾਲਾਂ ਦੀ ਸਫਾਈ ਕਰ ਸਕਦੇ ਹੋ.

ਪਹਿਲਾ ਤਰੀਕਾ ਹੈ ਚੀਨੀ ਅਤੇ ਨਿੰਬੂ : ਇੱਕ ਕਟੋਰੀ ਵਿੱਚ 10 ਚੱਮਚ ਚੀਨੀ ਲਵੋ ਇੱਕ ਚਮਚ ਪਾਣੀ ਲਵੋ ਅਤੇ ਇੱਕ ਚੱਮਚ ਨਿੰਬੂ ਰਸ ਮਿਲਾ ਲਵੋ ਇੱਸ ਮਿਸ਼ਰਣ ਨੂੰ ਗਰਮ ਕਰ ਲਵੋ ਅਤੇ ਇਸ ਤੋਂ ਬਾਅਦ ਇਸ ਨੂੰ ਵਾਲਾਂ ਤੇ ਲਗਾ ਲਵੋ ਅਤੇ ਵੈਕਸਿੰਗ ਸਟਰਿਪਸ ਨਾਲ ਖਿੱਚ ਲਵੋ. ਦੂਸਰਾ ਤਰੀਕਾ ਹੈ ਬੇਕਿੰਗ ਸੋਡਾ: ਇਸ ਦੇ ਲਈ ਪਾਣੀ ਨੂੰ ਗਰਮ ਕਰੋ ਅਤੇ ਇਸ ਵਿੱਚ ਬੇਕਿੰਗ ਸੋਡਾ ਪਾਓ ਇਸ ਮਿਸ਼ਰਣ ਨੂੰ ਚੰਗੀ ਤਰਾਂ ਮਿਲਾ ਲਵੋ ਵਾਲਾਂ ਵਾਲੀ ਜਗ੍ਹਾ ਤੇ ਥੋੜੀ ਦੇਰ ਤਕ ਰੱਖੋ ਹਫਤੇ ਵਿੱਚ ਦੋ ਵਾਰ ਇਸ ਤਰਾਂ ਕਰਨ ਨਾਲ ਮਹੀਨੇ ਵਿੱਚ ਵਾਲ ਖਤਮ ਹੋ ਜਾਣਗੇ. ਤੀਜਾ ਤਰੀਕਾ ਹੈ ਵੇਸਣ: ਇਸ ਦੇ ਲਈ ਇੱਕ ਕਟੋਰੀ ਵਿੱਚ ਪਾਣੀ ਲਵੋ ਜਿਸ ਵਿੱਚ ਇੱਕ ਚਮਚ ਨਮਕ ਅਤੇ ਇੱਕ ਚਮਚ ਵੇਸਣ ਇਸ ਪੇਸਟ ਨੂੰ ਵਾਰ ਵਾਰ ਲਗਾਉਣ ਨਾਲ ਇਹ ਵਾਲ ਸਾਫ ਹੋ ਜਾਂਦੇ ਹਨ. ਚੌਥਾ ਤਰੀਕਾ ਹੈ ਕੇਲਾ ਅਤੇ ਅੋਟਮੀਲ: ਇਸ ਦੇ ਲਈ ਦੋ ਚਮਚ ਅੋਟਮੀਲ ਅਤੇ ਇੱਕ ਪੱਕਿਆ ਹੋਇਆ ਕੇਲਾ ਇਸ ਦਾ ਪੇਸਟ ਬਣਾ ਕੇ ਪਾਂਈਵੇਟ ਪਾਰਟ ਤੇ ਸਕਰੱਬ ਕਰੋ. ਇਸ ਨਾਲ ਵਾਲ ਹੋਲੀ ਹੋਲੀ ਕਮਜੋਰ ਹੋ ਜਾਂਦੇ ਹਨ ਅਤੇ ਖਤਮ ਹੋ ਜਾਂਦੇ ਹਨ.

Popular Post
Advertisement
Trending