Contact Us
  0°C
mode_comment Editor calendar_month 06.10.19  watch_later 02.36 PM  timeline 101860  numbers 1104  arrow_drop_down5
ਜਾਣੋ ਕਿਸ ਤਰਾਂ ਪਤਾ ਲੱਗਦਾ ਹੈ ਕਿ ਸੈਕਸ ਦੌਰਾਨ ਲੜਕੀ ਸੰਤੁਸ਼ਟ ਹੋਈ ਜਾਂ ਨਹੀਂ

ਕਿਸੇ ਵੀ ਔਰਤ ਨੂੰ ਸੈਕਸ ਦੇ ਦੌਰਾਨ ਚਰਮ ਸੁਖ ਤੱਕ ਲੈ ਕੇ ਜਾਣਾ ਬਹੁਤ ਜਰੂਰੀ ਹੁੰਦਾ ਹੈ, ਕਈ ਵਾਰ ਆਦਮੀ ਇਹ ਸਮਝ ਨਹੀਂ ਪਾਉਂਦੇ ਕਿ ਔਰਤ ਸੰਤੁਸ਼ਟ ਹੋਈ ਹੈ ਜਾਂ ਨਹੀਂ . ਜੇਕਰ ਸੈਕਸ ਦੌਰਾਨ ਔਰਤ ਸੰਤੁਸ਼ਟ ਨਹੀਂ ਹੁੰਦੀ ਤਾਂ ਉਹ ਤੁਹਾਨੂੰ ਕਦੇ ਵੀ ਬੈਸਟ ਸੈਕਸਰ ਦੇ ਰੂਪ ਵਿੱਚ ਨਹੀਂ ਦੇਖੇਗੀ. ਇਹ ਲਈ ਇਹ ਜਾਣਨਾ ਬਹੁਤ ਜਰੂਰੀ ਹੁੰਦਾ ਹੈ ਕਿ ਸੈਕਸ ਦੌਰਾਨ ਔਰਤ ਸੰਤੁਸ਼ਟ ਹੋਈ ਹੈ ਜਾਂ ਨਹੀਂ. ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਕਿਸ ਤਰਾਂ ਪਤਾ ਲੱਗਦਾ ਹੈ.

ਪਹਿਲਾ: ਜਦੋਂ ਕੋਈ ਵੀ ਔਰਤ ਸੇਕਸ ਦੌਰਾਨ ਪੂਰਨ ਤੌਰ ਤੇ ਸੰਤੁਸ਼ਟ ਹੋ ਜਾਦੀ ਹੈ ਅਤੇ ਚਰਮ ਸੁਖ ਪ੍ਰਾਪਤ ਕਰ ਲੈਂਦੀ ਹੈ ਤਾਂ ਉਹ ਬਿਲਕੁਲ ਸ਼ਾਤ ਹੋ ਜਾਂਦੀ ਹੈ ਕੋਈ ਵੀ ਰਿਐਕਸ਼ਨ ਨਹੀਂ ਦਿੰਦੀ. ਦੂਜਾ: ਜਦੋਂ ਵੀ ਔਰਤ ਪੁਰਨ ਰੂਪ ਵਿੱਚ ਸੈਕਸ ਸੰਤੁਸ਼ਟੀ ਪ੍ਰਾਪਤ ਕਰ ਲੈਂਦੀ ਹੈ ਤਾਂ ਉਹ ਆਦਮੀ ਦੀ ਪਿੱਠ (ਬੈਕ) ਨੁੰ ਜੋਰ ਨਾਲ ਦਬਾਉਣ ਲੱਗਦੀ ਹੈ ਅਤੇ ਆਪਣੀ ਯੋਨੀ ਵਿੱਚੋਂ ਲਿੰਗ ਨੂੰ ਬਾਹਰ ਨਹੀਂ ਨਿਕਲਣ ਦਿੰਦੀ. ਤੀਜਾ: ਜਦੋਂ ਵੀ ਔਰਤ ਪੂਰਨ ਰੂਪ ਵਿੱਚ ਸੈਕਸ ਦੌਰਾਨ ਸੰਤੁਸ਼ਟ ਹੋ ਜਾਂਦੀ ਹੈ ਤਾਂ ਉਹ ਨਿਢਾਲ ਹੋ ਕੇ ਬਿਸਤਰ ਉਪਰ ਪੈ ਜਾਂਦੀ ਹੈ ਅਤੇ ਲੰਬੇ ਲੰਬੇ ਸਾਹ ਲੈਣ ਲੱਗਦੀ ਹੈ.

Popular Post
Advertisement
Trending