Contact Us
  0°C
mode_comment Editor calendar_month 03.06.19  watch_later 07.40 PM  timeline 122892  numbers 871  arrow_drop_down7
ਸੈਕਸ ਦਾ ਟਾਈਮ ਵਧਾਉਣ ਦਾ ਇਹ ਦੇਸੀ ਤਰੀਕਾ ਤੁਸੀਂ ਕਦੇ ਨਹੀਂ ਸੁਣਿਆ ਹੋਵੇ ਜਰੂਰ ਪੜੋ

ਸੈਕਸ ਨੂੰ ਲੈ ਕੇ ਹਰ ਰੋਜ ਨਵੇਂ ਨਵੇਂ ਖੁਲਾਸੇ ਹੁੰਦੇ ਰਹਿੰਦੇ ਹਨ. ਹਾਲ ਹੀ ਵਿੱਚ ਸੈਕਸ ਦੇ ਮਾਹਿਰਾਂ ਨੇ ਇੱਕ ਨਵੀਂ ਰਿਪੋਰਟ ਪੇਸ਼ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਸੈਕਸ ਦਾ ਟਾਈਮ ਵਧਾਉਣ ਲਈ ਕੁੱਝ ਤਰੀਕੇ ਪੇਸ਼ ਕੀਤੇ ਹਨ. ਜਿਸ ਵਿੱਚੋਂ ਇੱਕ ਹੈ "Don't Think About Sex During Sex" ਇਸਦਾ ਮਤਲਬ ਹੈ "ਸੈਕਸ ਦੌਰਾਨ ਸੈਕਸ ਬਾਰੇ ਨਾ ਸੋਚੋ" ਸੁਣਨ ਵਿੱਚ ਇਹ ਤਰੀਕਾ ਬੜਾ ਅਜੀਬ ਲੱਗਦਾ ਹੈ. ਪਰ ਬਹੁਤ ਹੀ ਲਾਭਦਾਇਕ ਹੈ ਅਸੀਂ ਅੱਜ ਤੁਹਾਨੂੰ ਇਸ ਬਾਰੇ ਪੂਰੇ ਵਿਸਥਾਰ ਵਿੱਚ ਦੱਸਾਂਗੇ. ਇਸ ਦਾ ਅਰਥ ਹੈ ਕਿ ਜਦੋਂ ਵੀ ਤੁਸੀਂ ਸੈਕਸ ਕਰ ਰਹੇ ਹੁੰਦੇ ਹੋ ਤਾਂ ਆਪਣੇ ਧਿਆਨ ਨੂੰ ਕਿਸੇ ਹੋਰ ਜਗ੍ਹਾ ਤੇ ਇਕਾਗਰ ਕਰੋ. ਮਤਲਬ ਸੈਕਸ ਦੌਰਾਨ ਆਪਣੇ ਮਨ ਨੂੰ ਕਿਸੇ ਹੋਰ ਖਿਆਲਾਂ ਵੱਲ ਲੈ ਜਾਵੋ ਜਾਂ ਇਸਦੇ ਲਈ ਤੁਸੀਂ ਉਲਟੀ ਗਿਣਤੀ ਦਾ ਵੀ ਇਸਤੇਮਾਲ ਕਰ ਸਕਦੇ ਹੋ ਜਿਸ ਨਾਲ ਤੁਹਾਡਾ ਮਨ ਕਿਸੇ ਹੋਰ ਦਿਸ਼ਾ ਵੱਲ ਚਲਾ ਜਾਵੇਗਾ ਅਤੇ ਸੈਕਸ ਦੌਰਾਨ ਬਹੁਤ ਜਿਆਦਾ ਟਾਈਮ ਲੱਗੇਗਾ. ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਵਿਅਤਕੀ ਇਸ ਨੂੰ ਸਹੀ ਢੰਗ ਨਾਲ ਇਸਤੇਮਾਲ ਕਰਨਾ ਸਿੱਖ ਲਵੇ ਤਾਂ ਉਹ ਆਪਣੇ ਵੀਰਜ ਨੂੰ ਅੱਧੇ ਘੰਟੇ ਤੱਕ ਵੀ ਰੋਕ ਸਕਦਾ ਹੈ. ਇਸ ਰਿਪੋਰਟ ਤੇ ਕਾਫੀ ਵਿਅਕਤੀਆਂ ਨੇ ਆਪਣੀ ਪ੍ਰਤੀਕਿਰਿਆ ਵੀ ਜਾਹਿਰ ਕੀਤੀ ਹੈ ਉਹਨਾਂ ਨੇ ਕਿਹਾ ਹੈ ਇਹ ਤਰੀਕਾ ਉਹਨਾਂ ਲਈ ਕਾਫੀ ਲਾਭਦਾਇਕ ਸਿੱਧ ਹੋਇਆ ਹੈ. ਉਹਨਾਂ ਨੇ ਕਿਹਾ ਹੈ ਕਿ ਇਸ ਤਰੀਕੇ ਨਾਲ ਉਹਨਾਂ ਨੇ ਆਪਣੇ ਸੈਕਸ ਦੇ ਟਾਈਮ ਵਿੱਚ 12-15 ਮਿੰਟ ਤੱਕ ਦਾ ਵਾਧਾ ਕੀਤਾ ਹੈ

Popular Post
Advertisement
Trending