Contact Us
  0°C
mode_comment Editor calendar_month 10.12.18  watch_later 12.22 PM  timeline 117128  numbers 940  arrow_drop_down6
ਜਾਣੋ ਸੈਕਸ ਦੀ ਸੰਤੁਸ਼ਟੀ ਲਈ ਔਰਤ ਕਿੰਨਾ ਟਾਈਮ ਸੈਕਸ ਚਾਹੁੰਦੀ ਹੈ

ਸੈਕਸ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਬਹੁਤ ਉਤਸੁਕਤਾ ਹੁੰਦੀ ਹੈ, ਹਰ ਇੱਕ ਆਪਣੇ ਤਰੀਕੇ ਨਾਲ ਸੈਕਸ ਵਿੱਚ ਰੁਚੀ ਰੱਖਦਾ ਹੈ. ਹਰ ਇੱਕ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਸੈਕਸ ਕਿੰਨੀ ਟਾਈਮ ਤੱਕ ਕੀਤਾ ਜਾ ਸਕਦਾ ਹੈ? ਜਾਂ ਔਰਤ ਕਿੰਨੇ ਟਾਈਮ ਤੱਕ ਸੈਕਸ ਕਰ ਸਕਦੀ ਹੈ ਪਰ ਇਸ ਦਾ ਜਵਾਬ ਕਿਸੇ ਕੋਲ ਨਹੀਂ ਹੁੰਦਾ, ਅੱਜ ਅਸੀਂ ਤੁਹਾਨੂੰ ਇਸ ਦਾ ਬਿਲਕੁਲ ਸਹੀ ਜਵਾਬ ਦੱਸਾਂਗੇ.

ਲੋਕਾਂ ਦੇ ਮਨ ਵਿੱਚ ਸੈਕਸ ਨੂੰ ਲੈ ਕੇ ਕਾਫੀ ਝਿਜਕ ਹੁੰਦੀ ਹੈ, ਲੋਕ ਸੋਚਦੇ ਹਨ ਕਿ ਜਿਆਦਾ ਟਾਈਮ ਸੈਕਸ ਕਰਨ ਨਾਲ ਉਹਨਾਂ ਦੀਆਂ ਸ਼ਰੀਰਕ ਪਰੇਸ਼ਾਨੀਆਂ ਵਧ ਜਾਣਗੀਆਂ ਪਰ ਅਸਲ ਵਿਚ ਅਜਿਹਾ ਕੁੱਝ ਨਹੀਂ ਹੈ, ਇਸ ਡਰ ਦੇ ਕਾਰਨ ਉਹ ਆਪਣੇ ਪਾਰਟਨਰ ਨੁੰ ਸੰਤੁਸ਼ਟ ਨਹੀਂ ਕਰ ਪਾਉਂਦੇ. ਹੁਣ ਅਸੀਂ ਤੁਹਾਨੂੰ ਦਸਦੇ ਹਾਂ ਕਿ ਔਰਤਾਂ ਕਿੰਨਾਂ ਟਾਈਮ ਤੱਕ ਸੈਕਸ ਕਰ ਸਕਦੀਆਂ ਹਨ. ਹਾਲ ਹੀ ਵਿੱਚ ਔਰਤਾਂ ਨਾਲ ਇਸ ਬਾਰੇ ਗੱਲ-ਬਾਤ ਕੀਤੀ ਗਈ ਤਾਂ ਉਨਾਂ ਨੇ ਦੱਸਿਆ ਕਿ ਉਹ ਸੈਕਸ ਤੋਂ ਪਹਿਲਾਂ ਰੋਮਾਂਸ ਕਰਨ ਲਈ 5-9 ਮਿੰਟ ਤੱਕ ਦਾ ਸਮਾਂ ਚਾਹੁੰਦੀਆਂ ਹਨ ਅਤੇ ਸੈਕਸ ਲਈ 10-14 ਮਿੰਟ ਤੱਕ ਦਾ ਸਮਾਂ ਚਾਹੁੰਦੀਆਂ ਹਨ. ਜੇਕਰ ਅਸੀਂ ਦੋਵਾਂ ਚੀਜਾ ਦੇ ਕੁੱਲ ਸਮੇਂ ਨੂੰ ਮਿਲਾ ਕੇ ਦੀਖੀਏ ਤਾਂ ਲੱਗਭੱਗ ਹਰ ਔਰਤ ਲੱਗਭੱਗ 20 ਮਿੰਟ ਤੱਕ ਸੈਕਸ ਕਰ ਸਕਦੀ ਹੈ. ਇਹ ਸਮਾਂ ਆਪਣੇ ਸੰਤੁਸ਼ਟ ਕਰਨ ਲਈ ਕਾਫੀ ਹੁੰਦਾ ਹੈ.

ਪਰ ਇੱਕ ਹੋਰ ਰਿਪੋਰਟ ਵਿਚ ਇਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਵੀ ਹੋਇਆ ਹੈ, ਪਰ ਇਸ ਦੀ ਹਲੇ ਤੱਕ ਪੂਰੀ ਤਰਾਂ ਪੁਸ਼ਟੀ ਨਹੀਂ ਹੋ ਸਕੀ. ਇਸ ਰਿਪੋਰਟ ਮੁਤਾਬਿਕ ਕਈ ਲੋਕ ਸੈਕਸ ਦੌਰਾਨ 30 ਮਿੰਟ ਤੋਂ ਲੈ ਕੇ 106 ਮਿੰਟ ਤੱਕ ਦਾ ਸਮਾਂ ਵੀ ਬਿਤਾ ਦਿੰਦੇ ਹਨ. ਜਿਸ ਵਿੱਚ ਰੋਮਾਂਸ ਅਤੇ ਸੈਕਸ ਦੋਵੇਂ ਸ਼ਾਮਿਲ ਹਨ, ਪਰ ਸੈਕਸ ਦੇ ਮਾਹਿਰ ਡਾਕਟਰ ਇਸ ਗੱਲ ਨੂੰ ਸਹੀ ਨਹੀਂ ਮੰਨਦੇ, ਉਹਨਾਂ ਦੇ ਅਨੁਸਾਰ ਇੱਕ ਵਾਰ ਵਿੱਚ ਸੈਕਸ ਲਈ 106 ਮਿੰਟ ਤੱਕ ਦਾ ਸਮਾਂ ਗੁਜਾਰਨਾ ਬਹੁਤ ਮੁਸ਼ਕਿਲ ਕੰਮ ਹੈ, ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ 106 ਮਿੰਟ ਤੱਕ ਲਗਾਤਾਰ ਸੈਕਸ ਕੀਤਾ ਜਾ ਸਕਦਾ ਹੈ? ਲਗਭੱਗ ਸਭ ਦਾ ਜਵਾਬ ਨਾਂਹ ਵਿੱਚ ਹੀ ਹੋਵੇਗਾ. ਇਸ ਲਈ ਸੈਕਸ ਇਸ ਲਈ 20 ਮਿੰਟ ਤੱਕ ਦਾ ਸਮਾਂ ਹੀ ਬਹੁਤ ਹੂੰਦਾ ਹੈ ਇਸ ਨਾਲ ਤੁਹਾਡਾ ਪਾਰਟਨਰ ਪੂਰੀ ਤਰਾਂ ਸੰਤੁਸ਼ਟ ਹੋ ਜਾਵੇਗਾ.

Popular Post
Advertisement
Trending